
Tere saahan di khusboo hai😍..!!
Tere bgair ki jiona
Mere rom rom vich tu hai♥..!!
Sadi nibhdi nahi c hanjhuya naal🙌
Bull utawle rehnde c khush hone nu☺️..!!
Kahde ishq de paindde nu pair pye😒
Hun fad bethe haan umran de rone nu💔..!!
ਸਾਡੀ ਨਿਭਦੀ ਨਹੀਂ ਸੀ ਹੰਝੂਆਂ ਨਾਲ🙌
ਬੁੱਲ੍ਹ ਉਤਾਵਲੇ ਰਹਿੰਦੇ ਸੀ ਖੁਸ਼ ਹੋਣੇ ਨੂੰ☺️..!!
ਕਾਹਦੇ ਇਸ਼ਕ ਦੇ ਪੈਂਡੇ ਨੂੰ ਪੈਰ ਪਏ😒
ਹੁਣ ਫੜ੍ਹ ਬੈਠੇ ਹਾਂ ਉਮਰਾਂ ਦੇ ਰੋਣੇ ਨੂੰ💔..!!
Bhull gaya jiona loka layi
Hun aapde khayal vas lainda e..!!
Shad k mehfilan duniya diyan
Ikalleyan ja kite behnda e..!!
Khaure vigad gaya ja sudhar gaya
Par nakhre na hun kise de sehnda e..!!
Hun nhi krda dil kise naal mohobbat nu
Bs time pass de zariye labbda rehnda e..!!
ਭੁੱਲ ਗਿਆ ਜਿਉਣਾ ਲੋਕਾਂ ਲਈ
ਹੁਣ ਆਪਦੇ ਖਿਆਲ ਬਸ ਲੈਂਦਾ ਏ..!!
ਛੱਡ ਕੇ ਮਹਿਫ਼ਿਲਾਂ ਦੁਨੀਆਂ ਦੀਆਂ
ਇਕੱਲਿਆਂ ਜਾ ਕਿਤੇ ਬਹਿੰਦਾ ਏ..!!
ਖੌਰੇ ਵਿਗਡ਼ ਗਿਆ ਜਾਂ ਸੁਧਰ ਗਿਆ
ਪਰ ਨੱਖਰੇ ਨਾ ਹੁਣ ਕਿਸੇ ਦੇ ਸਹਿੰਦਾ ਏ..!!
ਹੁਣ ਨਹੀਂ ਕਰਦਾ ਦਿਲ ਕਿਸੇ ਨਾਲ ਮੋਹੁੱਬਤਾਂ ਨੂੰ
ਬਸ ਟਾਈਮ ਪਾਸ ਦੇ ਜ਼ਰੀਏ ਲੱਭਦਾ ਰਹਿੰਦਾ ਏ..!!