Skip to content

khud_nu_sawara_punjabi_love_shayari-1

  • by

Title: khud_nu_sawara_punjabi_love_shayari-1

Best Punjabi - Hindi Love Poems, Sad Poems, Shayari and English Status


Dhokhe khaye chare passe ton || sad but true shayari || sad Punjabi status

 

Labde labde wafawan
Dhokhe khaye aa chare paase ton💔
Loka ton sikheya ishq piche dagebajiyan
Te ashiqua ton sikheya e rona piche haase ton🙌

ਲੱਭਦੇ ਲੱਭਦੇ ਵਫਾਵਾਂ 
ਧੋਖੇ ਖਾਏ ਆ ਚਾਰੇ ਪਾਸੇ ਤੋਂ💔
ਲੋਕਾਂ ਤੋਂ ਸਿਖਿਆ ਇਸ਼ਕ ਦੇ ਪਿੱਛੇ ਦਗੇਬਾਜੀਆਂ
ਤੇ ਆਸ਼ਿਕਾਂ ਤੋਂ ਸਿਖਿਆ ਐਂ ਰੋਣਾ ਪਿੱਛੇ ਹਾਸੇ ਤੋਂ🙌

 

 

Title: Dhokhe khaye chare passe ton || sad but true shayari || sad Punjabi status


Ki fark painda e || sad Punjabi status || sad shayari

Ki fark painda asi hass lyiye
Ki fark painda asi ro lyiye
Ki fark painda je asi mar jayiye
Ki fark painda je jio lyiye
Ki fark painda sade chawan naal
Ki fark khwahishan Russian naal
Ki fark painda sade hnjhuya naal
Ki fark painda e sadi khushiyan naal..!!

ਕੀ ਫ਼ਰਕ ਪੈਂਦਾ ਅਸੀਂ ਹੱਸ ਲਈਏ
ਕੀ ਫ਼ਰਕ ਪੈਂਦਾ ਅਸੀਂ ਰੋ ਲਈਏ
ਕੀ ਫ਼ਰਕ ਪੈਂਦਾ ਜੇ ਅਸੀਂ ਮਰ ਜਾਈਏ
ਕੀ ਫ਼ਰਕ ਪੈਂਦਾ ਜੇ ਜਿਓ ਲਈਏ
ਕੀ ਫ਼ਰਕ ਪੈਂਦਾ ਸਾਡੇ ਚਾਵਾਂ ਨਾਲ
ਕੀ ਫ਼ਰਕ ਖਵਾਹਿਸ਼ਾਂ ਰੁੱਸੀਆਂ ਨਾਲ
ਕੀ ਫ਼ਰਕ ਪੈਂਦਾ ਸਾਡੇ ਹੰਝੂਆਂ ਨਾਲ
ਕੀ ਫ਼ਰਕ ਪੈਂਦਾ ਏ ਸਾਡੀ ਖੁਸ਼ੀਆਂ ਨਾਲ..!!

Title: Ki fark painda e || sad Punjabi status || sad shayari