Best Punjabi - Hindi Love Poems, Sad Poems, Shayari and English Status
Nigahaa ton rehnde || punjabi love shayari
nigaha ton rehnde aa door
sohaa kha ke pyaar diyaa
maadha jeha taa dhyaan rakh
zindagi mukdiyaa udeek ch teri tere yaar diyaa
ਨਿਗਾਹਾਂ ਤੋਂ ਰਹਿਂਦੇ ਆ ਦੂਰ
ਸੋਹਾਂ ਖਾ ਕੇ ਪਿਆਰ ਦਿਆਂ
ਮਾੜਾ ਜਿਹਾ ਤਾਂ ਧਿਆਨ ਰੱਖ
ਜਿੰਦਗੀ ਮੁਕਦੀਆਂ ਉਡੀਕ ਚ ਤੇਰੀ ਤੇਰੇ ਯਾਰ ਦਿਆਂ
—ਗੁਰੂ ਗਾਬਾ
Title: Nigahaa ton rehnde || punjabi love shayari
Tu mann ja na mann || ghaint punjabi status
Tu mann ja na mann
Par tu jad vi naraaz howe na..
Taan meri haalat bimaran jehi ho jandi e😔..!!
ਤੂੰ ਮੰਨ ਜਾਂ ਨਾ ਮੰਨ
ਪਰ ਤੂੰ ਜਦ ਵੀ ਨਾਰਾਜ਼ ਹੋਵੇਂ ਨਾ..
ਤਾਂ ਮੇਰੀ ਹਾਲਤ ਬਿਮਾਰਾਂ ਜਿਹੀ ਹੋ ਜਾਂਦੀ ਏ😔..!!