Skip to content

ishq-tere-naal-punjabi-love-status-shayari

  • by

Title: ishq-tere-naal-punjabi-love-status-shayari

Best Punjabi - Hindi Love Poems, Sad Poems, Shayari and English Status


Kismat da marra || sad Punjabi status || sad in love

Kismat da vi marra reh gya 
Jinn da na hun sahara reh gya 
Tenu ohnde kol vekhke 
Mera dil vechara reh gya 
Ni Mera dil kunwara reh gya💔🥀

ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀

Title: Kismat da marra || sad Punjabi status || sad in love


khusboo di tarah || sad shayari 2 lines punjabi

Tu v taan khusboo di tarah e sajjna
mehsoos taa hunda par kol ni

ਤੂੰ ਵੀ ਖੁਸ਼ਬੂ ਦੀ ਤਰਾ ਏ ਸੱਜਣਾਂ
ਮਹਿਸੂਸ ਤਾ ਹੁੰਦਾ ਪਰ ਕੋਲ ਨੀ

Title: khusboo di tarah || sad shayari 2 lines punjabi