Best Punjabi - Hindi Love Poems, Sad Poems, Shayari and English Status
Nahi chahida begair || pyar shayari
nahi chahida bgair tere ton koi
pyaar taan bas tere naal kita hai
hor kise wal vekhan di v ji nahi karda
ਨਹੀਂ ਚਾਹੀਦਾ ਬਗੈਰ ਤੇਰੇ ਤੋਂ ਕੋਈ
ਪਿਆਰ ਤਾਂ ਬੱਸ ਤੇਰੇ ਨਾਲ ਕਿਤਾ ਹੈ
ਹੋਰ ਕਿਸੇ ਵੱਲ ਵੇਖਣੇ ਦਾ ਵੀ ਜੀ ਨਹੀਂ ਕਰਦਾ
—ਗੁਰੂ ਗਾਬਾ 🌷
Title: Nahi chahida begair || pyar shayari
Ishq lazmi ❤️ || love Punjabi status || true love
Haan ishq lazmi zaroor hoyia😇
Jad nashe ohde ch dil choor hoyia❤️
Rabbi shakti jeha oh noor hoyia🙇♀️
Jo rooh vich vasseya khuda ban ke😍..!!
ਹਾਂ ਇਸ਼ਕ ਲਾਜ਼ਮੀ ਜ਼ਰੂਰ ਹੋਇਆ😇
ਜਦ ਨਸ਼ੇ ਉਹਦੇ ‘ਚ ਦਿਲ ਚੂਰ ਹੋਇਆ❤️
ਰੱਬੀ ਸ਼ਕਤੀ ਜਿਹਾ ਉਹ ਨੂਰ ਹੋਇਆ🙇♀️
ਜੋ ਰੂਹ ਵਿੱਚ ਵੱਸਿਆ ਖੁਦਾ ਬਣ ਕੇ😍..!!
