
Kise hor da naam nahio lena sajjna..!!
Rang chad geya gurha mohobbat da hun
Koshish karn te vi fikka nhio paina sajjna..!!
das dilaa kehdiyaa kehdiyaa gallan di parwaah karega
ethe sunaun wale badhe ne
samjhan waala taa koi koi milda
ethe samjhaun wale badhe ne
ਦੱਸ ਦਿਲਾਂ ਕੀਹਦੀਆ ਕੀਹਦੀਆ ਗੱਲਾਂ ਦੀ ਪਰਵਾਹ ਕਰੇਗਾ..
ਏਥੇ ਸੁਣਾਉਣ😏ਵਾਲੇ ਬੜੇ ਨੇ..
ਸਮਝਣ ਵਾਲਾ ਤਾਂ ਕੋਈ-ਕੋਈ ਮਿਲਦਾ..
ਏਥੇ ਸਮਝਾਉਣ ਵਾਲੇ ਬੜੇ ਨੇ🙃..
Dukh mile bhawein sukh mile
Dil sada hi shukrguzar rkhide ne🙏..!!
Dard beshumar bhawein dewe zindagi
Chehre te haase barkraar rakhide ne💯..!!
ਦੁੱਖ ਮਿਲੇ ਭਾਵੇਂ ਸੁੱਖ ਮਿਲੇ
ਦਿਲ ਸਦਾ ਹੀ ਸ਼ੁਕਰਗੁਜ਼ਾਰ ਰੱਖੀਦੇ ਨੇ🙏..!!
ਦਰਦ ਬੇਸ਼ੁਮਾਰ ਭਾਵੇਂ ਦੇਵੇ ਜ਼ਿੰਦਗੀ
ਚਿਹਰੇ ਤੇ ਹਾਸੇ ਬਰਕਰਾਰ ਰੱਖੀਦੇ ਨੇ💯..!!