
Dil nu dhadkan zaroori hundi jis trah e..!!
na ji rahe haa
na maran vich kasar hai saade
sajjan di udeek ishq beshummar darde dil
lekhaa vich likhiyaa lagda aa saade
ਨਾ ਜੀ ਰਹੇ ਹਾਂ
ਨਾ ਮਰਣ ਵਿੱਚ ਕਸਰ ਹੈ ਸਾਡੇ
ਸਜਣ ਦੀ ਉਡੀਕ ਇਸ਼ਕ ਬੇਸ਼ੁਮਾਰ ਦਰਦੇ ਦਿਲ
ਲੇਖਾਂ ਵਿਚ ਲਿਖਿਆ ਲਗਦਾ ਐਂ ਸਾਡੇ
—ਗੁਰੂ ਗਾਬਾ 🌷
Pta tu kade nhi auna
Taan vi raha tera raah takkda
Khaban vich mil jandi e
Jad din dhalda
Bhulleya nhi raah tere pind da
Bas kadma nu picha dhakda
ਪਤਾ ਤੂੰ ਕਦੇ ਨੀ ਆਉਣਾ
ਤਾਂ ਵੀ ਰਹਾਂ ਤੇਰਾ ਰਾਹ ਤੱਕਦਾ
ਖ਼ਾਬਾਂ ਵਿੱਚ ਮਿੱਲ ਜਾਂਦੀ ਐ
ਜਦ ਦਿਨ ਢਲਦਾ
ਭੁੱਲਿਆਂ ਨੀ ਰਾਹ ਤੇਰੇ ਪਿੰਡ ਦਾ
ਬੱਸ ਕਦਮਾਂ ਨੂੰ ਪਿਛਾਂਹ ਧੱਕਦਾ