Enjoy Every Movement of life!
Dooriyaa wadh gayiaa rishte fike hoye
ki kariye gaaba je milna mukadraa vich hi nahi
ਦੁਰਿਆਂ ਵੱਧ ਗਿਆ ਰਿਸ਼ਤੇ ਫਿੱਕੇ ਹੋਏ 😣
ਕੀ ਕਰੀਏ ਗਾਬਾ ਜੇ ਮਿਲਣਾ ਮੁਕੱਦਰਾ ਵਿੱਚ ਹੀ ਨਹੀਂ🤫
—ਗੁਰੂ ਗਾਬਾ 🌷
Zimevaariyaan ne aina jakad lya bachpan ton
k aapne vajood da ehsaas hi na reha
paalde rahe sdaa doojeyaa de supneyaa nu
ta hi apna koi supna khaas na reha
ਜ਼ਿੰਮੇਵਾਰੀਆਂ ਨੇ ਐਨਾ ਜਕੜ ਲਿਆ ਬਚਪਨ ਤੋਂ
ਕਿ ਆਪਣੇ ਵਜੂਦ ਦਾ ਅਹਿਸਾਸ ਹੀ ਨਾ ਰਿਹਾ।
ਪਾਲਦੇ ਰਹੇ ਸਦਾ ਦੂਜਿਆਂ ਦੇ ਸੁਪਨਿਆਂ ਨੂੰ,
ਤਾਂ ਹੀ ਆਪਣਾ ਕੋਈ ਸੁਪਨਾ ਖਾਸ ਨਾ ਰਿਹਾ।