
Teriyan yaadan laya dera e..!!
Je meechan akhan saune layi
Tere supneya paya ghera e..!!
Eh akhiyan jo mil gyian naal tere
Dekh Ki kuj ho reha e naal mere..!!
Sareya de vich betha yaad teriyan
Te Iklleya vich marde ne khayal tere🥀..!!
ਇਹ ਅੱਖੀਆਂ ਜੋ ਮਿਲ ਗਈਆਂ ਨਾਲ ਤੇਰੇ
ਦੇਖ ਕੀ ਕੁਝ ਹੋ ਰਿਹਾ ਏ ਨਾਲ ਮੇਰੇ..!!
ਸਾਰਿਆਂ ਦੇ ਵਿੱਚ ਬੈਠਾਂ ਯਾਦਾਂ ਤੇਰੀਆਂ
ਤੇ ਇਕੱਲਿਆਂ ‘ਚ ਮਾਰਦੇ ਨੇ ਖਿਆਲ ਤੇਰੇ🥀..!!
Sadi zindagi da palla mukkadara ne
Fad tere naal injh baneya..!!
Hoye saah vi deewane tere yara
Ke asa tenu rabb manneya..!!
ਸਾਡੀ ਜ਼ਿੰਦਗੀ ਦਾ ਪੱਲਾ ਮੁਕੱਦਰਾਂ ਨੇ
ਫੜ ਤੇਰੇ ਨਾਲ ਇੰਝ ਬੰਨਿਆ..!!
ਹੋਏ ਸਾਹ ਵੀ ਦੀਵਾਨੇ ਤੇਰੇ ਯਾਰਾ
ਕਿ ਅਸਾਂ ਤੈਨੂੰ ਰੱਬ ਮੰਨਿਆ..!!