Best Punjabi - Hindi Love Poems, Sad Poems, Shayari and English Status
Tainu yaad kite bina v naa || Pinjabi 2 lines sad and love
Gusa inna k tera naa lain nu v dil nai karda
pyaar inna ke tainu har saah naal yaad kite bina v ni sarda
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
Title: Tainu yaad kite bina v naa || Pinjabi 2 lines sad and love
Pyaar ik mitha jehar || punjabi status on pyaar
Pyaar….
sunn ch’ te badha mitha lagda,
par asal vich mitha zehar aa
aksar us naal ho janda
jo kismat vich likhiyaa hi nahi hunda
ਪਿਆਰ…..
ਸੁਣਨ ‘ਚ ਤੇ ਬੜਾ ਮਿੱਠਾ ਲੱਗਦਾ,
ਪਰ ਅਸਲ ਵਿੱਚ ਮਿੱਠਾ ਜ਼ਹਿਰ ਆ!!
ਅਕਸਰ ਉਸ ਨਾਲ ਹੋ ਜਾਂਦਾ,
ਜੋ ਕਿਸਮਤ ਵਿੱਚ ਲਿਖਿਆ ਹੀ ਨਹੀਂ ਹੁੰਦਾ।।

