
Thode vakhre te thode khare haan asi..!!
Enjoy Every Movement of life!

saada khoon tu peewe, asi athroo peende
manveer bin tere, asi mar mar ke jeende
ਸਾਡਾ ਖੂਨ ਤੂੰ ਪੀਵੇਂ,,ਅਸੀ ਅਥਰੂ ਪੀਂਦੇ..,.,,
ਮਨਵੀਰ ਬਿਨ ਤੇਰੇ,,ਅਸੀ ਮਰ-ਮਰ ਕੇ ਜੀਂਦੇ…..
Pyar di khumari idha hai
ki tu door jaan di gal kahe taa v yakeen na howe
♥ਪਿਆਰ ਦੀ ਖੁਮਾਰੀ ਕੁਝ ਇੱਦਾਂ ਹੈ
ਕਿ ਤੂੰ ਦੂਰ ਜਾਣ ਦੀ ਗੱਲ ਕਹੇ ਤਾਂ ਵੀ ਯਕੀਨ ਨ ਹੌਵੇ