Best Punjabi - Hindi Love Poems, Sad Poems, Shayari and English Status
KAAPI DARDA DI || dard shayari
ਤੇਰੇ ਲਾਰੇ ਚਿਂਣਲੇ,ਰੂਹ ਦੀਆਂ ਨੀਂਹਾ ਚ, ਕਿਨਕਾ-ਕਿਨਕਾ ਕਰਕੇ ਛੇਤੀ ਭੁਰਜਾਗੇ..,
ਕੀ ਜੀਣਾਂ ਹੁਣ ਸਾਡਾ,ਬਸ ਦਿਨ ਕੱਟਦੇ ਆਂ.ਲੈਕੇ ਤੇਰਾ ਇੱਕ ਦਿਨ ਤੁਰਜਾਗੇ…..
ਪਿੰਡ ਸੇਢੇਆਲੇ ਗੋਸ਼ੇ ਨੇ ਕਾਪੀ ਖੋਲਤੀ ਦਰਦਾਂ ਦੀ., ਤੂੰ ਵੀ ਦੱਸ ਤੈਨੂੰ ਯਾਦ ਗੋਸ਼ੇ ਦੀ ਕਿਂਨ ਕੁ ਡੰਗਦੀ.,.,.,ਸੁਣਿਆ ਏ ਤੂੰ ਰੱਜ ਕੇ ਰੋਟੀ ਖਾਂਵੇ ਦੂਰ ਸੋਹਣੀਏ ਨੀ,,,ਮੈਨੂੰ ਤੂੰ ਜਦ ਚੇਤੇ ਆਵੇ ਮੇਰੇ ਬੁਰਕੀ ਨਾ ਲੰਗਦੀ……..
ਤੇਰਾ ਗੋਸ਼ਾ,.,.,.,
Title: KAAPI DARDA DI || dard shayari
Duniya bahuti siyani e ✨|| Punjabi status || true lines
Na gal eh bhut purani e
koi kissa te koi khaani e
Ya ta aapa hi kamle han
ya duniya bahoti Syaani e ✨
ਨਾ ਗੱਲ ਇਹ ਬਹੁਤ ਪੁਰਾਣੀ ਏ
ਕੋਈ ਕਿੱਸਾ ਤੇ ਕੋਈ ਕਹਾਣੀ ਏ
ਜਾਂ ਤਾ ਆਪਾ ਹੀ ਕਮਲੇ ਹਾਂ
ਜਾਂ ਦੁਨੀਆ ਬਹੁਤੀ ਸਿਆਨੀ ਏ ✨
