Best Punjabi - Hindi Love Poems, Sad Poems, Shayari and English Status
Words || English quotes || sad but true
Words were my best friend 🍁
Until they humiliated me🍁
Title: Words || English quotes || sad but true
Eh tera dukh kise nahi sehna || True punjabi shayari
Eh tera dukh kise nahi sehna
ikalla aayea ikalla pau jaana
sajjna eh mela sadaa nai rehna
char dinaa da mela
ethe bahuti der nahi rehna
ਇਹ ਤੇਰਾ ਦੁੱਖ ਕਿਸੇ ਨਹੀਂ ਸਹਿਣਾ
ਇੱਕਲਾ ਆਇਆ ਇੱਕਲਾ ਪਉ ਜਾਣਾ
ਸੱਜਣਾ ਇਹ ਮੇਲਾ ਸਦਾ ਨਈ ਰਹਿਣਾ
ਚਾਰ ਦਿਨਾਂ ਦਾ ਮੇਲਾ
ਇਥੇ ਬਹੁਤੀ ਦੇਰ ਨਹੀ ਰਹਿਣਾ |
