Skip to content

True lines || punjabi ghaint status

Gall mooh te kehan vala hmesha taahnebaz nhi hunda
Mazboori sahwein rakhan vala bahanebaaaz nhi hunda
Chup rehan vala zroori khafa khafa nhi hunda
Chad jaan vala hmesha bewafa nhi hunda..!!

ਗੱਲ ਮੂੰਹ ਤੇ ਕਹਿਣ ਵਾਲਾ ਹਮੇਸ਼ਾ ਤਾਹਨੇਬਾਜ਼ ਨਹੀਂ ਹੁੰਦਾ
ਮਜ਼ਬੂਰੀ ਸਾਹਵੇਂ ਰੱਖਣ ਵਾਲਾ ਬਹਾਨੇਬਾਜ਼ ਨਹੀਂ ਹੁੰਦਾ
ਚੁੱਪ ਰਹਿਣ ਵਾਲਾ ਜ਼ਰੂਰੀ ਖਫ਼ਾ ਖਫ਼ਾ ਨਹੀਂ ਹੁੰਦਾ
ਛੱਡ ਜਾਣ ਵਾਲਾ ਹਮੇਸ਼ਾ ਬੇਵਫ਼ਾ ਨਹੀਂ ਹੁੰਦਾ..!!

Title: True lines || punjabi ghaint status

Best Punjabi - Hindi Love Poems, Sad Poems, Shayari and English Status


Khubsurat oh enna || ghaint Punjabi status || true lines

Ki puchiye kahda e garoor,
Khoobsurat hai oh enna..
Sade naal taan berukhi lazmi e,
Zmana janda hai raajeyan da fakira naal fasla reha e kinna..🙌

ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..🙌

Title: Khubsurat oh enna || ghaint Punjabi status || true lines


jab kismat badal sakatee || 2 lines hindi shayari

mainne insaan kee vafa par yakeen karana chhod diya hai,
jab kismat badal sakatee hai to ye mittee ke insaan kyon nahin…

मैंने इंसान की वफ़ा पर यकीन करना छोड़ दिया है,
जब किस्मत बदल सकती है तो ये मिट्टी के इंसान क्यों नहीं…

Title: jab kismat badal sakatee || 2 lines hindi shayari