asin dil vartde rahe
tu dimag vartda reha
ਅਸੀਂ ਦਿਲ ਵਰਤਦੇ ਰਹੇ
ਤੂੰ ਦਿਮਾਗ ਵਰਤਦਾ ਰਿਹਾ
asin dil vartde rahe
tu dimag vartda reha
ਅਸੀਂ ਦਿਲ ਵਰਤਦੇ ਰਹੇ
ਤੂੰ ਦਿਮਾਗ ਵਰਤਦਾ ਰਿਹਾ
kive byan kra mein chahata nu
moti vang lafz prona nahi aunda..!!
Ishq ta karde haan bepanah
par bewajah dikhauna nahi aunda..!!
Zindagi luta deyange tere te
bahutiyan gallan sunauna nahi aunda..!!
Haqqeqat nu jinde haan khush ho ke
sanu sapne sajauna nahi aunda..!!
Tu gussa kare ta ro lende haan
sanu dard chupauna nahi aunda..!!
Khud ton v naata tutt gya e
par tenu bhulauna nahi aunda..!!
Bas tere ho ke reh gaye haan
kise hor da hona nahi aunda..!!
Sadi ikko galti sajjna ve
sanu pyar jatauna nahi aunda..!!
ਕਿਵੇਂ ਬਿਆਨ ਕਰਾਂ ਮੈਂ ਚਾਹਤਾਂ ਨੂੰ
ਮੋਤੀ ਵਾਂਗ ਲਫ਼ਜ਼ ਪਰੋਣਾ ਨਹੀਂ ਆਉਂਦਾ..!!
ਇਸ਼ਕ ਤਾਂ ਕਰਦੇ ਹਾਂ ਬੇਪਨਾਹ
ਬੇਵਜਾਹ ਦਿਖਾਉਣਾ ਨਹੀਂ ਆਉਂਦਾ..!!
ਜ਼ਿੰਦਗੀ ਲੁਟਾ ਦਿਆਂਗੇ ਤੇਰੇ ਤੇ
ਬਹੁਤੀਆਂ ਗੱਲਾਂ ਸੁਣਾਉਣਾ ਨਹੀਂ ਆਉਂਦਾ..!!
ਹਕੀਕਤ ਨੂੰ ਜਿਓੰਦੇ ਹਾਂ ਖੁਸ਼ ਹੋ ਕੇ
ਸਾਨੂੰ ਸੁਪਨੇ ਸਜਾਉਣਾ ਨਹੀਂ ਆਉਂਦਾ..!!
ਤੂੰ ਗੁੱਸਾ ਕਰੇ ਤਾਂ ਰੋ ਲੈਂਦੇ ਹਾਂ
ਸਾਨੂੰ ਦਰਦ ਛੁਪਾਉਣਾ ਨਹੀਂ ਆਉਂਦਾ…!!
ਖੁਦ ਤੋਂ ਵੀ ਨਾਤਾ ਟੁੱਟ ਗਿਆ ਏ
ਪਰ ਤੈਨੂੰ ਭੁਲਾਉਣਾ ਨਹੀਂ ਆਉਂਦਾ..!!
ਬਸ ਤੇਰੇ ਹੋ ਕੇ ਰਹਿ ਗਏ ਹਾਂ
ਕਿਸੇ ਹੋਰ ਦਾ ਹੋਣਾ ਨਹੀਂ ਆਉਂਦਾ..!!
ਸਾਡੀ ਇੱਕੋ ਗਲਤੀ ਸੱਜਣਾ ਵੇ
ਸਾਨੂੰ ਪਿਆਰ ਜਤਾਉਣਾ ਨਹੀਂ ਆਉਂਦਾ..!!
kahaniyaa reh jandi hai adhoori
kar vishwaas jhoothe lokaa te
pyar na kareyaa karo
tusi kehrra man na ee je me rokaa te
ਕਹਾਣੀਆਂ ਰਹੀਂ ਜਾਂਦੀ ਹੈ ਅਧੂਰੀ
ਕਰ ਵਿਸ਼ਵਾਸ ਝੁਠੇ ਲੋਕਾਂ ਤੇ
ਪਿਆਰ ਨਾਂ ਕਰਿਆ ਕਰੋ
ਤੁਸੀਂ ਕੇਹੜਾ ਮੰਨ ਨਾ ਐਂ ਜੇ ਮੈਂ ਰੋਕਾ ਤੇ
—ਗੁਰੂ ਗਾਬਾ 🌷