Skip to content

true-love-punjabi-shayari-status

  • by

Title: true-love-punjabi-shayari-status

Best Punjabi - Hindi Love Poems, Sad Poems, Shayari and English Status


Kade kade bina gallo muskuraa || punjabi 2 lines

ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ

ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ🙂

Kde kde me Bina glon muskura lenda aa

Udas chere de Loki bde matlab kdde ne🙂

Title: Kade kade bina gallo muskuraa || punjabi 2 lines


Bedard kyu banda e || Punjabi status || love and sad shayari

Bedard jeha kyu banda e ☹️
Evein dukhan 😒ch zind na pa sajjna🙏..!!
Deewane 😇tere da haal e ki🤷
Kade taan puch ke ja sajjna💔..!!

ਬੇਦਰਦ ਜਿਹਾ ਕਿਉਂ ਬਣਦਾ ਏਂ ☹️
ਐਵੇਂ ਦੁੱਖਾਂ 😒 ‘ਚ ਜ਼ਿੰਦ ਨਾ ਪਾ ਸੱਜਣਾ🙏..!!
ਦੀਵਾਨੇ 😇ਤੇਰੇ ਦਾ ਹਾਲ ਏ ਕੀ🤷
ਕਦੇ ਤਾਂ ਪੁੱਛ ਕੇ ਜਾ ਸੱਜਣਾ💔..!!

Title: Bedard kyu banda e || Punjabi status || love and sad shayari