
Par mere kol tere jeha tu hi e..!!
Kismat da vi marra reh gya
Jinn da na hun sahara reh gya
Tenu ohnde kol vekhke
Mera dil vechara reh gya
Ni Mera dil kunwara reh gya💔🥀
ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀
Jo hizar mere vich baldi e
Us agg da ki kariye 😓
Tu taan shadd ke tur gya e💔
Jo tere bare e puchda
Es jagg da ki kariye 🙂
ਜੋ ਹਿਜ਼ਰ ਮੇਰੇ ਵਿਚ ਬਲਦੀ ਐ,
ਉਸ ਅੱਗ ਦਾ ਕੀ ਕਰੀਏ,😓
ਤੂੰ ਤਾ ਛੱਡ ਕੇ ਤੁਰ ਗਿਆ ਏ,💔
ਜੋ ਤੇਰੇ ਬਾਰੇ ਏ ਪੁੱਛਦਾ,
ਇਸ ਜੱਗ ਦਾ ਕੀ ਕਰੀਏ🙂