
Racheya mere ch tera lu lu howe..!!
Mere khud vich baki mein na rahan
Mere andar tu hi tu howe..!!

Ikk tere bina jiona
Duja mar mar ke
Eh kaisi saja ho gayi zindagi meri nu..!!
ਇੱਕ ਤੇਰੇ ਬਿਨਾਂ ਜਿਓਣਾ
ਦੂਜਾ ਮਰ ਮਰ ਕੇ
ਇਹ ਕੈਸੀ ਸਜ਼ਾ ਹੋ ਗਈ ਜ਼ਿੰਦਗੀ ਮੇਰੀ ਨੂੰ..!!
Chal jag nu dikha mna mereya khushiyan
Dhur andar gam hazar rakhiye..!!
Dil vich gehriyan udaasiyan luko ke
Chehre te haase barkrar rakhiye..!!
ਚੱਲ ਜੱਗ ਨੂੰ ਦਿਖਾ ਮਨਾਂ ਮੇਰਿਆ ਖੁਸ਼ੀਆਂ
ਧੁਰ ਅੰਦਰ ਗ਼ਮ ਹਜ਼ਾਰ ਰੱਖੀਏ..!!
ਦਿਲ ਵਿੱਚ ਗਹਿਰੀਆਂ ਉਦਾਸੀਆਂ ਲੁਕਾ ਕੇ
ਚਹਿਰੇ ‘ਤੇ ਹਾਸੇ ਬਰਕਰਾਰ ਰੱਖੀਏ..!!