Skip to content

tu-hi-tu-punjabi-love-status-images

  • by

Title: tu-hi-tu-punjabi-love-status-images

Best Punjabi - Hindi Love Poems, Sad Poems, Shayari and English Status


TERYAAN YADAAN DE BOOTE || Dard Punjabi Status

aajh suk gye ne khoo aakhiyaan de
bald(bull) v russe,
tindaan hun chalan kinjh
ni teriyaan yaadan de boote suk jaange
ehna nu main sainju kinjh

ਅੱਜ ਸੁੱਕ ਗਏ ਨੇ ਖੂਹ ਅੱਖੀਆਂ ਦੇ
ਬਲਦ ਵੀ ਰੁਸੇ
ਟਿੰਢਾਂ ਹੁਣ ਚੱਲਣ ਕਿੰਝ
ਨੀ ਤੇਰੀਆਂ ਯਾਦਾਂ ਦੇ ਬੂਟੇ ਸੁੱਕ ਜਾਣਗੇ
ਇਹਨਾਂ ਨੂੰ ਮੈਂ ਸੇਂਜ਼ੂ ਕਿੰਝ

Title: TERYAAN YADAAN DE BOOTE || Dard Punjabi Status


Zikar 💯 || Punjabi shayari || two line shayari

Jo milya usda zikar nhi 
Jo na milya usda fikar nhi💯 

ਜੋ ਮਿਲਿਆ ਓਸਦਾ ਜਿਕਰ ਨਹੀਂ 
ਜੋ ਨਾ ਮਿਲਿਆ ਓਸਦਾ ਫ਼ਿਕਰ ਨਹੀਂ 💯

Title: Zikar 💯 || Punjabi shayari || two line shayari