
Tu Panna howe mein Kalam ban jawa
Tu hath howe mein shooh ban jawa
Tu jism ban mein rooh ban jawa..!!
Enjoy Every Movement of life!

ਥੱਲੇ ਬੈਠਾ ਰੋਇਆ ਕਰੇਗਾ ਬੇਸਹਾਰਿਆ ਦੇ ਵਾਂਗ
ਜਦ ਇੱਕ ਦਿਨ ਟੁੱਟ ਜਾਣਾ ਮੈ
ਉਹਨਾਂ ਤਾਰਿਆਂ ਦੇ ਵਾਂਗ
ਉਹਦੋ ਤਾ ਤੂੰ ਖੇਡਦਾ ਰਿਹਾ ਮੇਰੇ ਜ਼ਜ਼ਬਾਤਾਂ ਨਾਲ
ਦੱਸ ਫਿਰ ਅੱਜ ਕਿ ਹੋਇਆ ਤੇਰੇ ਹਲਾਤਾਂ ਨਾਲ
ਹੁਣ ਲੱਖ ਮਾਰੀ ਚੀਕਾਂ ਮੈ ਮੁੜ ਨੀ ਆਣਾ
ਹੁਣ ਲੱਖ ਮਾਰੀ ਚੀਕਾਂ ਮੈ ਮੁੜ ਨੀ ਆਣਾ
ਹੁਣ ਲੱਖ ਵਾਰੀ ਕਰੀ ਚੱਲ ਅਰਦਾਸਾਂ
ਮੈ ਹੁਣ ਨੀ ਤੈਨੂੰ ਪਾਉਣਾਂ
ਮੈ ਹੁਣ ਨੀ ਤੈਨੂੰ ਪਾਉਣਾਂ
Je satt Na vajjdi
Taan dard da kive pta lagda🙌
ਜੇ ਸੱਟ ਨਾ ਵੱਜਦੀ
ਤਾਂ ਦਰਦ ਦਾ ਕਿਵੇਂ ਪਤਾ ਚਲਦਾ🙌