Best Punjabi - Hindi Love Poems, Sad Poems, Shayari and English Status
Dill ch tu vsdi❤️🥀 || love Punjabi shayari || ghaint status
ਲੱਗਦੀ ਏ ਪਿਆਰੀ
ਜਦੋਂ ਖਿੜ-ਖਿੜ ਹੱਸਦੀ ਏ
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ ਏ..❤️🥀
Lagdi ae pyaari
Jdo khid khid hasdi ae
Tere dill da pata ni
Mere dill ch tu wasdi ae…❤️🥀
Title: Dill ch tu vsdi❤️🥀 || love Punjabi shayari || ghaint status
ਚੱਲ ਕੋਈ ਨਾਂ || chal koi naa || punjabi shayari alone
ਚੱਲ ਕੋਈ ਨਾਂ
ਜੇ ਹੋਏ ਹਾਂ ਅਸੀਂ ਦੋਵੇਂ ਦੂਰ
ਚੱਲ ਕੋਈ ਨਾਂ
ਜੇ ਦੂਰ ਰਹਿਣ ਲਈ ਰੱਬ ਨੇ ਕਿਤਾਂ ਹੈ ਮਜਬੂਰ
ਚੱਲ ਕੋਈ ਨਾਂ
ਹਜੇ ਦੂਰ ਹਾਂ ਤੇ ਕਦੇ ਨਾਂ ਕਦੇ ਜ਼ਰੂਰ ਮਿਲਾਂਗੇ
ਐਹ ਮੁਰਝਾਏ ਫੁੱਲ ਬਗੀਚੇ ਦੇ ਕਦੇ ਨਾਂ ਕਦੇ ਤਾਂ ਖਿਲਾਂਗੇ
—ਗੁਰੂ ਗਾਬਾ 🌷