Skip to content

Tu mere ton vakh || true love shayari || beautiful lyrics

Tu judeya e meri rooh de naal
Judaah ho ke vi judaah tu ho pauna nhi..!!
Mein tere ton vakh je ho vi jawa
Tu mere ton vakh kade hona nhi..!!

ਤੂੰ ਜੁੜਿਆਂ ਏ ਮੇਰੀ ਰੂਹ ਦੇ ਨਾਲ
ਜੁਦਾ ਹੋ ਕੇ ਵੀ ਜੁਦਾ ਤੂੰ ਹੋ ਪਾਉਣਾ ਨਹੀਂ..!!
ਮੈਂ ਤੇਰੇ ਤੋਂ ਵੱਖ ਜੇ ਹੋ ਵੀ ਜਾਵਾਂ
ਤੂੰ ਮੇਰੇ ਤੋਂ ਵੱਖ ਕਦੇ ਹੋਣਾ ਨਹੀਂ..!!

Title: Tu mere ton vakh || true love shayari || beautiful lyrics

Best Punjabi - Hindi Love Poems, Sad Poems, Shayari and English Status


Yaadein teri || hindi shayari || love sad shayari

बीत गया जो सुनहरा वक्त,
बंद आंखों में ठहरा नज़र आता है…
जिस भी पत्थर पर सर झुकाया ,
बस तेरा चेहरा नज़र आता है…
वो गालों पर हाथ रखना तेरा,
आंखों में आंखें डाल देखना तेरा,
चुभने लगी है वो यादें तेरी,
हर इक लम्हे में अब पहरा नज़र आता है…💔

Title: Yaadein teri || hindi shayari || love sad shayari


kine chir to || punjabi shayari one sided love

kine chir to nahi vekhiyaa ohnu
lagda bhul gyaa mainu
kithe na kite taan yaad augi ohnu meri
ki karda si koi kmla apne ton wadhke meri

ਕਿਣੇ ਚਿਰ ਤੋ ਨਹੀਂ ਵੇਖਿਆ ਓਹਨੂੰ
ਲਗਦਾ ਭੁੱਲ ਗਿਆ ਮੈਨੂੰ
ਕਿਥੇ ਨਾ ਕਿਥੇ ਤਾਂ ਯਾਦ ਆਉਗੀ ੳਹਨੂੰ ਮੇਰੀ
ਕਿ ਕਰਦਾ ਸੀ ਕੋਈ ਕਮਲਾ ਆਪਣੇ ਤੋਂ ਵਧਕੇ ਫ਼ਿਕਰ ਮੇਰੀ

—ਗੁਰੂ ਗਾਬਾ 🌷

Title: kine chir to || punjabi shayari one sided love