Best Punjabi - Hindi Love Poems, Sad Poems, Shayari and English Status
There will be Morning || Motivational Punjabi shayari
Gamman di haneri raat vich
eve dil apna bekrar na kar
saver zaroor howegi
bas thoda intezar kar
ਗਮਾਂ ਦੀ ਹਨੇਰੀ ਰਾਤ ਵਿਚ
ਐਂਵੇ ਦਿਲ ਆਪਣਾ ਬੇਕਰਾਰ ਨਾ ਕਰ
ਸਵੇਰ ਜ਼ਰੂਰ ਹੋਵੇਗੀ
ਬਸ ਥੋੜਾ ਇੰਤਜ਼ਾਰ ਕਰ ..#GG
Title: There will be Morning || Motivational Punjabi shayari
Tere bina Na hor koi kamm || sacha pyar shayari || ishq Punjabi status
Tere bina na hor koi kam reh gaya
Dil kolo hun harde jande haan..!!
Cheti Gal naal la le sanu sajjna ve
Tere ishq ch marde jande haan..!!
ਤੇਰੇ ਬਿਨਾਂ ਨਾ ਹੋਰ ਕੋਈ ਕੰਮ ਰਹਿ ਗਿਆ
ਦਿਲ ਕੋਲੋਂ ਹੁਣ ਹਰਦੇ ਜਾਂਦੇ ਹਾਂ..!!
ਛੇਤੀ ਗਲ ਨਾਲ ਲਾ ਲੈ ਸਾਨੂੰ ਸੱਜਣਾ ਵੇ
ਤੇਰੇ ਇਸ਼ਕ ‘ਚ ਮਰਦੇ ਜਾਂਦੇ ਹਾਂ..!!
