Best Punjabi - Hindi Love Poems, Sad Poems, Shayari and English Status
Kise hor te Mardi rahi 😔|| sad Punjabi status
Asi osnu pyar karde c,
Oh kise hor nu pyar kardi rahi
Asi us te marde rahe,
Oh kise hor te mardi rahi 💔
ਅਸੀਂ ਉਸ ਨੂੰ ਪਿਆਰ ਕਰਦੇ ਸੀ,
ਓਹੋ ਕਿਸੇ ਹੋਰ ਨੂੰ ਪਿਆਰ ਕਰਦੀ ਰਹੀ।
ਅਸੀਂ ਉਸ ਤੇ ਮਰਦੇ ਰਹੇ,
ਓਹੋ ਕਿਸੇ ਹੋਰ ਤੇ ਮਰਦੀ ਰਹੀ। 💔
Title: Kise hor te Mardi rahi 😔|| sad Punjabi status
ishq ruwa dinda😪😪 || 2 lines shayari on ishq
Dilla tu kahda ishq swaad😘 dinda
pr dekhali Ae hasdeya nu ruwa😪 dinda..✅
ਦਿਲਾ ਤੁ ਕਹੰਦਾ ਇਸ਼੍ਕ ਸ੍ਵਾਦ😋 ਦਿੰਦਾ
ਪਰ ਦੇਖਲੀ ਏ ਹਸਦੇਯਾ😊 ਨੁ ਰੁਵਾ ਦਿੰਦਾ..😭
~~~~ Plbwala®️✓✓✓✓

