Skip to content

tu-yaad-e-sanu-sad-but-love-punjabi-status

  • by

Title: tu-yaad-e-sanu-sad-but-love-punjabi-status

Best Punjabi - Hindi Love Poems, Sad Poems, Shayari and English Status


Chehre te haasa || 2 lines punjabi status

chehre te haasa dil vich chor e
gal taa koi hor e

ਚਿਹਰੇ ਤੇ ਹਾਸਾ ਦਿਲ ਵਿੱਚ ਚੋਰ ਏ
ਗੱਲ ਤਾਂ ਕੋਈ ਹੋਰ ਏ

Title: Chehre te haasa || 2 lines punjabi status


CHEN DI NEED | SAD LOVE SHAYARI

Chen di neend asi kade v na sute
par fir v meri rooh nu hai skoon
ve yaara dil tere naal laun da

ਚੈਨ ਦੀ ਨੀਂਦ ਅਸੀਂ ਕਦੇ ਵੀ ਨਾ ਸੁੱਤੇ
ਪਰ ਫਿਰ ਵੀ ਮੇਰੀ ਰੂਹ ਨੂੰ ਹੈ ਸਕੂਨ
ਵੇ ਯਾਰਾ ਦਿਲ ਤੇਰੇ ਨਾਲ ਲਾਉਣ ਦਾ

Title: CHEN DI NEED | SAD LOVE SHAYARI