
jo sawarag wal nu jaandiya ne
asi rehnde ohna thava te
jithe ghoorrhan udhdiyan rehndiyaa ne
Ik kudi jihne kade layia c mere dil vich dera
umraan beet chaliyaa, chhayia e aakhiyaan aage hanera
na laiyaa uhne kde phera, shehar v pharoliyaa
par miliyaa ni mainu oh chehraa
ਇਕ ਕੁੜੀ ਜਿਹਨੇ ਕਦੇ ਲਾਇਆ ਸੀ ਮੇਰੇ ਦਿਲ ਵਿਚ ਡੇਰਾ
ਉਮਰਾਂ ਬੀਤ ਚੱਲੀਆਂ, ਛਾਇਆ ਏ ਅੱਖੀਆਂ ਅੱਗੇ ਹਨੇਰਾ
ਨਾ ਲਾਇਆ ਉਹਨੇ ਕਦੇ ਫੇਰਾ, ਸ਼ਹਿਰ ਵੀ ਫਰੋਲਿਆ
ਪਰ ਮਿਲਿਆ ਨੀ ਮੈਨੂੰ ਚਹਿਰਾ
Mai shakal di ta sohne ni par dil di ammer ha
tu ban mera ranjha mai bna teri heer ha❤
ਮੈ ਸ਼ਕਲ ਦੀ ਤਾ ਸੋਹਣੀ ਨੀ ਪਰ ਦਿਲ ਦੀ ਅਮੀਰ ਹਾਂ
ਤੂੰ ਬਣ ਮੇਰਾ ਰਾਂਝਾ ਮੈ ਬਣਨਾ ਤੇਰੀ ਹੀਰ ਹਾਂ….❤