Enjoy Every Movement of life!
Apne bare kade vi mada na socho,
Kyunki upar wale ne eh sochan lyi
Rishtedaar te guandi rakhe hoye ne… 😄💯
ਆਪਣੇ ਬਾਰੇ ਕਦੇ ਵੀ ਮਾੜਾ ਨਾ ਸੋਚੋ,
ਕਿਉਂਕਿ ਉਪਰ ਵਾਲੇ ਨੇ ਇਹ ਸੋਚਣ ਲਈ,
ਰਿਸ਼ਤੇਦਾਰ ਤੇ ਗੁਆਂਢੀ ਰੱਖੇ ਹੋਏ ਨੇ…😄💯
ਚਲ ਦੂਰ ਹੀ ਰਹਿ ਯਰ ਮੇਰੇ ਤੋ ਤੈਥੋਂ ਨਿਬਾਹੀ ਨਹੀਂ ਜਾਣੀ
ਰਹਿਦੀ ਜ਼ਿੰਦਗੀ ਵੀ Navjot ਦੇ ਨਾਮੇ ਲਾਈ ਨਹੀਂ ਜਾਣੀ
ਮੈਨੂੰ ਪਤਾ ਨਵਿਆ ਪਿੱਛੇ ਪੁਰਾਣੇ ਛੱਡਣ ਦੀ ਆਦਤ ਆ ਤੇਰੀ
ਪਰ ਜੇ ਮੇਰੀ ਆਦਤ ਪੈ ਗਈ ਤੈਥੋਂ ਫੇਰ ਛੁਡਾਈ ਨਹੀਂ ਜਾਣੀ
