Skip to content

TUTTE TAARE || Sad Status

Asin tutte taare, ambraan ton ki lainaa
asin tan khud khariyaan de bhandaar
ehna samundraan ton ki laina

ਅਸੀਂ ਟੁਟੇ ਤਾਰੇ, ਅੰਬਰਾਂ ਤੋਂ ਕੀ ਲੈਣਾ
ਅਸੀਂ ਤਾਂ ਖੁਦ ਖਾਰਿਆਂ ਦੇ ਭੰਡਾਰ
ਇਹਨਾਂ ਸਾਮੁੰਦਰਾਂ ਤੋਂ ਕੀ ਲੈਣਾ

Title: TUTTE TAARE || Sad Status

Best Punjabi - Hindi Love Poems, Sad Poems, Shayari and English Status


PAHILe PYAAR di satta || dard bhari shayari punjabi

Jo gaaba tainu pehla pyaar karda si
me haje v ohi haa me badleyaa ni
ae gallaa karniyaa taa karle mere naal
bas hun gal yaari laun d naa kari
teri ditiyaa satta pehlaa diyaa
me ohna ton hi hajje v samleyaa ni

ਜੋ ਗਾਬਾ ਤੈਨੂੰ ਪਹਿਲਾਂ ਪਯਾਰ ਕਰਦਾਂ ਸੀ
ਮੈਂ ਹਜੈ ਵੀ ਔਹੀ ਹਾਂ ਮੈਂ ਬਦਲੇਯਾ ਨੀ
ਐ ਗਲਾਂ ਕਰਨੀਆਂ ਤਾਂ ਕਰਲੇ ਮੇਰੇ ਨਾਲ
ਬਸ ਹੂਨ ਗਲ਼ ਯਾਰੀ ਲਾਉਣ ਦੀ ਨਾਂ ਕਰੀ
ਤੇਰੀ ਦਿਆਂ ਸਟਾ ਪੇਹਲੇ ਦਿਆ
ਮੈਂ ਓਹਨਾਂ ਤੋਂ ਹੀ ਹਜੈ ਵੀ ਸ਼ਮਲੇਆ ਨੀ

—ਗੁਰੂ ਗਾਬਾ 🌷

Title: PAHILe PYAAR di satta || dard bhari shayari punjabi


sabh akshar pyaase hai || Barrish || best hindi shayari

बरसातों में शब भर भीगे भोर के मंज़र प्यासे हैं!
हमने जो भी गढ़े प्यार के सारे पैकर प्यासे हैं!
एक नशा सा घोल रहे हैं सबके मन मे ये लेकिन!
पढो़ गौर से इन नज्मों के सारे अक्षर प्यासे हैं!!

हर्ष✍️

Title: sabh akshar pyaase hai || Barrish || best hindi shayari