Best Punjabi - Hindi Love Poems, Sad Poems, Shayari and English Status
Yaado me kyu || 2 lines shayri love
dil me bujhi aag fir se bhadhkaa rahe ho kyu
tan se toh tum door ho fir yaado me aa rahe ho kyu
ਦਿਲ ਮੇ ਬੁਝੀ ਆਗ ਫਿਰ ਸੇ ਭੜਕਾਅ ਰਹੇ ਹੋ ਕਿਉ,,
ਤਨ ਸੇ ਤੋਹ ਤੁਮ ਦੂਰ ਹੋ ਫਿਰ ਯਾਦੋ ਮੈ ਆ ਰਹੇ ਹੋ ਕਿਉ ।
Title: Yaado me kyu || 2 lines shayri love
Milange ik din jaroor|| love punjabi status
Milange ik din jaroor
me poori umeed rakhi aa
baki sab tere hath ch ae
tu meri kini udeek rakhi aa
ਮਿਲਾਂਗੇ ਇਕ ਦਿਨ ਜਰੂਰ
ਮੈਂ ਪੁਰੀ ਉਮੀਦ ਰੱਖੀ ਆ
ਬਾਕੀ ਸਭ ਤੇਰੇ ਹੱਥ ਚ ਏ
ਤੂੰ ਮੇਰੀ ਕਿੰਨੀ ਉਡੀਕਾ ਰੱਖੀ ਆ
