Skip to content

Udaas dil || ਉਦਾਸ ਦਿਲ || sad punjabi shayari

ਰੱਬਾ ਇਹ ਕੀ ਕਹਿਰ ਕਮਾਇਆ ਵੇ
ਮਸਾ ਮਰ ਕੇ ਯਾਰ ਸੀ ਪਾਇਆ ਵੇ
ਜੇ ਉਹ ਖੁਸ਼ ਮੇਰੇ ਬਿਨ ਕਿਸੇ ਹੋਰ ਨਾਲ
ਕਿਉ ਗੁਰਲਾਲ ਨੂੰ ਪ੍ਰੀਤ ਨਾਲ ਮਿਲਾਇਆ ਵੇ💔

Title: Udaas dil || ਉਦਾਸ ਦਿਲ || sad punjabi shayari

Best Punjabi - Hindi Love Poems, Sad Poems, Shayari and English Status


TAKLEEF LOKAAN NU || Sach te Sahi Punjabi Status

Sawaal zehar da ni c
jo me pee gya
takleef taan lokaan nu udon hoi
jad taanvi me zee piya

ਸਵਾਲ ਜ਼ਹਿਰ ਦਾ ਨਹੀਂ ਸੀ
ਜੋ ਮੈਂ ਪੀ ਗਿਆ
ਤਕਲੀਫ ਤਾਂ ਲੋਕਾਂ ਨੂੰ ਉਦੋਂ ਹੋਈ
ਜਦ ਤਾਂਵੀ ਮੈਂ ਜੀ ਗਿਆ

Title: TAKLEEF LOKAAN NU || Sach te Sahi Punjabi Status


na thaharo mere dil kee vaadi || Ishq Shayari HIndi

न ठहरो मेरे दिल की वादी में चलते चले जाओ,
रूकोगी तो फिर से इश्क कर बैठोगी..

na thaharo mere dil kee vaadee mein chalate chale jao,
rookogee to phir se ishk kar baithogee..

Title: na thaharo mere dil kee vaadi || Ishq Shayari HIndi