koi khaas rehn lgga e
Shayad es vich koi khaas rehn lgga e
Ajkl dil kujh udaas rehn lgga e..
Dunghiyan nigahan ch udaasi te
bulla te chupi chaa jandi e
Jad door door tak tu kidre nazar nahi aunda..!!
ਡੂੰਘੀਆਂ ਨਿਗਾਹਾਂ ‘ਚ ਉਦਾਸੀ ਤੇ
ਬੁੱਲਾਂ ‘ਤੇ ਚੁੱਪੀ ਛਾ ਜਾਂਦੀ ਏ
ਜਦ ਤੂੰ ਦੂਰ ਦੂਰ ਤੱਕ ਕਿੱਧਰੇ ਨਜ਼ਰ ਨਹੀਂ ਆਉਂਦਾ..!!
Teri zindagi ch dukha nu mein aun na dewa
Tere vehde vich khushiya bikher dwangi..!!
Tere berang din jo beet rahe ne
Intezaar kar mera mein samet lwangi🤗..!!
ਤੇਰੀ ਜਿੰਦਗੀ ‘ਚ ਦੁੱਖਾਂ ਨੂੰ ਮੈਂ ਆਉਣ ਨਾਲ ਦੇਵਾਂ
ਤੇਰੇ ਵਿਹੜੇ ਵਿੱਚ ਖੁਸ਼ੀਆਂ ਬਿਖੇਰ ਦਵਾਂਗੀ..!!
ਤੇਰੇ ਬੇਰੰਗ ਦਿਨ ਜੋ ਬੀਤ ਰਹੇ ਨੇ
ਇੰਤਜ਼ਾਰ ਕਰ ਮੇਰਾ ਮੈਂ ਸਮੇਟ ਲਵਾਂਗੀ🤗..!!