Best Punjabi - Hindi Love Poems, Sad Poems, Shayari and English Status
Asi apne aap to || shayari punjabi
asi apne aap to haare
hor das asi kis ton harage
aur jinaa lokaa ne bewafai kiti
apne hi si
hun bta asi apneyaa nu maarange
ਅਸੀਂ ਅਪਣੇ ਆਪ ਤੋਂ ਹਾਰੇਆ
ਹੋਰ ਦਸ ਅਸੀਂ ਕਿਸ ਤੋਂ ਹਾਰਾ ਗੈ
ਔਰ ਜਿਨ੍ਹਾਂ ਲੋਕਾਂ ਨੇ ਬੇਵਫ਼ਾਈ ਕਿਤੀ
ਅਪਣੇ ਹੀ ਸੀ
ਹੂਨ ਬਤਾ ਅਸੀਂ ਆਪਣੇਆ ਨੂੰ ਮਾਰਾਂਗੇ
—ਗੁਰੂ ਗਾਬਾ 🌷
Title: Asi apne aap to || shayari punjabi
Dil khol k rakh apna ajh || shayari punjabi
ਦਿਲ ਖੋਲ ਕੇ ਰੱਖ ਦੇ ਅੱਜ ਆਪਣਾ
ਸੁਨਣ ਬੈਠਾ ਹੈ ਅੱਜ ਆਪ ਤੂ
ਕੁਛ ਖੁਸ਼ੀਆਂ ਸਾਂਜੀਆਂ ਕਰ ਅੱਜ
ਵੰਡੀਆਂ ਨੀ ਕਿਸੇ ਨਾਲ ਤੂ!
ਕੁਛ ਦਰਦ ਵੰਡਾ ਅਪਣੇ ਜਿਹੜੇ
ਰੱਖੇ ਹੈ ਇਨੀ ਦੇਰ ਤੋ ਸੰਬਾਲ ਤੂ
ਮੌਕਾ ਮਿਲਣਾ ਨੀ ਇਹ ਬਾਰ ਬਾਰ ਤੈਨੂੰ
ਕਹਿ ਦੇ ਜੋ ਚਉਣਾ ਕਹਿਣੇ ਇੰਨੇ ਸਾਲ ਤੋ