Skip to content

umar bhar intezaar || shayari punjabi

bahut fikar na kari saadha
asi apna dil samjha lawange
tu aai wapis hun jism badal ke
asi umar bhar tera intezaar karange

ਬਹੁਤ ਫ਼ਿਕਰ ਨਾ ਕਰੀ ਸਾਡਾ
ਅਸੀਂ ਅਪਣਾ ਦਿਲ ਸਮਝਾ ਲਵਾਂਗੇ
ਤੂੰ ਆਈਂ ਵਾਪਿਸ ਹੂਣ ਜ਼ਿਸਮ ਬਦਲ ਕੇ
ਅਸੀਂ ੳਮਰ ਭਰ ਤੇਰਾ ਇੰਤਜ਼ਾਰ ਕਰਾਂਗੇ

—ਗੁਰੂ ਗਾਬਾ 🌷

Title: umar bhar intezaar || shayari punjabi

Best Punjabi - Hindi Love Poems, Sad Poems, Shayari and English Status


Tu sabna ton vadh ke menu || true love Punjabi status

Tu sabna ton vadh ke e menu sajjna😘
Menu jaan❤️ naalo vadh moh aawe tera😍..!!
Tere sajde ch jhuka mein🙇‍♀️ rab man tenu🙏
Tu mohobbat meri 😘tu ishq e mera🔥..!!

ਤੂੰ ਸਭਨਾ ਤੋਂ ਵੱਧ ਕੇ ਏ ਮੈਨੂੰ ਸੱਜਣਾ😘
ਮੈਨੂੰ ਜਾਨ❤️ ਨਾਲੋਂ ਵੱਧ ਮੋਹ ਆਵੇ ਤੇਰਾ😍..!!
ਤੇਰੇ ਸਜਦੇ ‘ਚ ਝੁਕਾਂ ਮੈਂ🙇‍♀️ ਰੱਬ ਮੰਨ ਤੈਨੂੰ🙏
ਤੂੰ ਮੋਹੁੱਬਤ ਮੇਰੀ 😘ਤੂੰ ਇਸ਼ਕ ਏ ਮੇਰਾ🔥..!!

Title: Tu sabna ton vadh ke menu || true love Punjabi status


Dhokha wafadari || sad Punjabi shayari

Meri likhi sari shayari teri e
Dhokhe mohobbat di likhi meri kahani teri e
Tere dhokhe karke e kalam mere hathan vich
Onni hai nhi wafadari jinni hai sirf Teri baatan vich ✨💔

ਮੇਰੀ ਲਿਖੀ ਸਾਰੀ ਸ਼ਾਇਰੀ ਤੇਰੀ ਏਂ
ਧੋਖੇ ਮਹੁੱਬਤ ਦੀ ਲਿਖੀ ਮੇਰੀ ਕਹਾਣੀ ਤੇਰੀ ਏਂ
ਤੇਰੇ ਧੋਖੇ ਕਰਕੇ ਆਈ ਏਂ ਕਲਮ ਮੇਰੇ ਹੱਥਾਂ ਵਿੱਚ
ਓਹਨੀਂ ਹੈ ਨਹੀਂ ਵਫ਼ਾਦਾਰੀ ਜਿਨੀਂ ਹੈ ਸਿਰਫ਼ ਤੇਰੀ ਬਾਤਾਂ ਵਿੱਚ ✨💔

Title: Dhokha wafadari || sad Punjabi shayari