Best Punjabi - Hindi Love Poems, Sad Poems, Shayari and English Status
TAD MERE KOL MERA DIL C | Ikala Punjabi Status
rosa is gal da nai k ajh me ikalla reh gya
ikalla tan me kal v c
par tad mere kol mera dil c
ਰੋਸਾ ਇਸ ਗੱਲ ਦਾ ਨਈਂ ਕਿ ਮੈਂ ਅੱਜ ਇਕੱਲਾ ਰਹਿ ਗਿਆ
ਇਕੱਲਾ ਤਾਂ ਮੈਂ ਕੱਲ ਵੀ ਸੀ, ਪਰ ਤਦ ਮੇਰੇ ਕੋਲ ਮੇਰਾ ਦਿਲ ਸੀ
Title: TAD MERE KOL MERA DIL C | Ikala Punjabi Status
Pyar karne di zid || true line shayari || Punjabi status
Pyar karne di zid kyu karde
Bheed ch vi ho jawenga ikalla..!!
Tere layi tu hona rabb nu paya
Duniya layi ban jawenga jhalla..!!
ਪਿਆਰ ਕਰਨੇ ਦੀ ਜ਼ਿੱਦ ਕਿਉਂ ਕਰਦੈਂ
ਭੀੜ ‘ਚ ਵੀ ਹੋ ਜਾਵੇਂਗਾ ਇਕੱਲਾ..!!
ਤੇਰੇ ਲਈ ਤੂੰ ਹੋਣਾ ਰੱਬ ਨੂੰ ਪਾਇਆ
ਦੁਨੀਆਂ ਲਈ ਬਣ ਜਾਵੇਂਗਾ ਝੱਲਾ..!!
