Skip to content

Unfinished love || koi butkhane me toh

कोई बुतखाने में तो कोई महखाने में सच्चे होते है….
लोग वो है जो जबान के पक्के होते है….
वो महीने भर से भूखी है, खुदा पाने के लिए,
हमारे लिए जिसके पांव के बिच्छु ही मक्के होते है….
मुक्कमल हो इश्क तो बिस्तर पर खत्म हो जाता है,
इसलिए इश्क, रास्ते और किस्से अधूरे ही अच्छे होते है….

हर्ष✍️

Title: Unfinished love || koi butkhane me toh

Best Punjabi - Hindi Love Poems, Sad Poems, Shayari and English Status


Sanu na bhull jawi || love Punjabi shayari

Love shayari || Intezaar sada te kam tere
Har vele rehnde takkran ch..!!
Sanu na bhull jawi sajjna
Kam-karaan de chkkran ch..!!
Intezaar sada te kam tere
Har vele rehnde takkran ch..!!
Sanu na bhull jawi sajjna
Kam-karaan de chkkran ch..!!

Title: Sanu na bhull jawi || love Punjabi shayari


Pyaar tere di shaa

ਪਿਆਰ ਤੇਰੇ ਦੀ ਛਾਂ ਅਸੀ ਰੱਜ ਨਾ ਮਾਣੀ ਨੀ

ਸ਼ੁਰੂਆਤ ਤੋਂ ਪਹਿਲਾ ਹੀ ਹੋਗੀ ਖਤਮ ਕਹਾਣੀ ਨੀ

ਦਿਲ ਦੇ ਦਰਦ ਦੇਗੀ ਡੂੰਘੇ ਅੱਖਾਂ ਚੋ ਡੁੱਲਦਾ ਪਾਣੀ ਨੀ

ਗੁਰਲਾਲ ਨੇ ਤੇਰੇ ਲੇਖੇ ਲਾਈ ਸੀ ਇਹ ਜਿੰਦ ਨਿਮਾਣੀ ਨੀ

ਲੱਗਿਆ ਸੀ ਏਦਾ ਜਿਵੇ ਪ੍ਰੀਤ ਮਿਲ ਗਏ ਰੂਹਾਂ ਦੇ ਹਾਣੀ ਨੀ

ਭਾਈ ਰੂਪੇ ਵਾਲੇ ਨੂੰ ਨੀ ਪਤਾ ਸੀ ਤੂੰ ਦਰ ਦਰ ਤੇ ਕਾਣੀ ਨੀ

Title: Pyaar tere di shaa