Tenu pta tu mere kinne karib e ??
Onne..
Jithe Saahan nu vi aun jaan layi masa jgah bachdi e..!!
ਤੈਨੂੰ ਪਤਾ ਤੂੰ ਮੇਰੇ ਕਿੰਨੇ ਕਰੀਬ ਏ ??
ਓਨੇ ..
ਜਿੱਥੇ ਸਾਹਾਂ ਨੂੰ ਵੀ ਆਉਣ ਜਾਣ ਲਈ ਮਸਾਂ ਹੀ ਜਗ੍ਹਾ ਬੱਚਦੀ ਏ..!!
Sanjh tere naal hun janma di e❤️
Sada nahio bin tere hun Sarna🙈..!!
Nasib howe menu tera sath sajjna😇
Mein jiona tere naal tere naal marna😘..!!
ਸਾਂਝ ਤੇਰੇ ਨਾਲ ਹੁਣ ਜਨਮਾਂ ਦੀ ਏ❤️
ਸਾਡਾ ਨਹੀਂਓ ਬਿਨ ਤੇਰੇ ਹੁਣ ਸਰਨਾ🙈..!!
ਨਸੀਬ ਹੋਵੇ ਮੈਨੂੰ ਤੇਰਾ ਸਾਥ ਸੱਜਣਾ😇
ਮੈਂ ਜਿਉਣਾ ਤੇਰੇ ਨਾਲ ਤੇਰੇ ਨਾਲ ਮਰਨਾ😘..!!