Skip to content

unjh vekheya jawe true sad shayari

  • by

true sad shayari || Unjh vekheya jawe taan hanjuaan da koi bhar ni hunda par ehna de dulan te dil halka zaroor hunda

Title: unjh vekheya jawe true sad shayari

Best Punjabi - Hindi Love Poems, Sad Poems, Shayari and English Status


Ohde pal hun zindagi kat || 💔🥺

Asi khush v nahi te has v rahe aa
jehde bina ik pal v nahi si reh hunda
hun ohde bina zindagi kat rahe aa

ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ 💔😭

Title: Ohde pal hun zindagi kat || 💔🥺


Enna pareshan Na kar ve sajjan || sad Punjabi status

 

Na ho enna khudgaraz
Kujh sharm taa kar ve sajjan
Tere lyi guayea khud nu
Shaddn to pehla rab ton dar ve sajjan
Tere ton doori nhi jar sakde
Dujeya lyi Na saj ve sajjan
Nazran likhari khata di ch fark peya
Fark peya gallan vich Teri ve sajjan
Shaddna hai taan shadd sanu
Enna preshan Na kar ve sajjan..!!💔

ਨਾ ਹੋ ਇੰਨਾ ਖੁਦਗਰਜ਼ 
ਕੁਝ ਸ਼ਰਮ ਤਾਂ ਕਰ ਵੇ ਸੱਜਣ
ਤੇਰੇ ਲਈ ਗੁਆਇਆ ਖੁਦ ਨੂੰ
ਛੱਡਣ ਤੋਂ ਪਹਿਲਾਂ ਰੱਬ ਤੋਂ ਡਰ ਵੇ ਸੱਜਣ
ਤੇਰੇ ਤੋਂ ਦੂਰੀ ਨਹੀਂ ਜ਼ਰ ਸਕਦੇ
ਦੁਜਿਆਂ ਲਈ ਨਾ ਸਜ ਵੇ ਸੱਜਣ
ਨਜ਼ਰਾਂ ਲਿਖਾਰੀ ਖ਼ਤਾ ਦੀ ਚ ਫ਼ਰਕ ਪਿਆ
ਫ਼ਰਕ ਪਿਆ ਗਲਾਂ ਵਿੱਚ ਤੇਰੀ ਵੇ ਸੱਜਣ
ਛੱਡਣਾ ਹੈ ਤਾਂ ਛੱਡ ਸਾਨੂੰ
ਇੰਨਾ ਪ੍ਰੇਸ਼ਾਨ ਨਾ ਕਰ ਵੇ ਸੱਜਣ..!!💔

 

Title: Enna pareshan Na kar ve sajjan || sad Punjabi status