Skip to content

PicsArt_03-05-10.55.38

  • by

Title: PicsArt_03-05-10.55.38

Best Punjabi - Hindi Love Poems, Sad Poems, Shayari and English Status


KADE TUTTEYA NAHI | Khayal Punjabi status

Kadi tutteya nai mere dil ton
teriyaan yaadan da rishta
bhawe gal howe ya naa
khayal hamesha eh tera hi rakhda

ਕਦੀ ਟੁਟਿਆ ਨਈ ਮੇਰੇ ਦਿਲ ਤੋਂ
ਤੇਰੀਆਂ ਯਾਦਾਂ ਦਾ ਰਿਸ਼ਤਾ
ਭਾਂਵੇ ਗੱਲ ਹੋਵੇ ਜਾ ਨਾ
ਖਿਆਲ ਹਮੇਸ਼ਾਂ ਇਹ ਤੇਰਾ ਹੀ ਰੱਖਦਾ

Title: KADE TUTTEYA NAHI | Khayal Punjabi status


Teri mojudgi || sacha pyar shayari || Punjabi status

Alag na samjh menu khud ton
Jithe mein howan
Beshakk othe tu vi mojud hunda e..!!

ਅਲੱਗ ਨਾ ਸਮਝ ਮੈਨੂੰ ਖੁਦ ਤੋਂ
ਜਿੱਥੇ ਮੈਂ ਹੋਵਾਂ
ਬੇਸ਼ੱਕ ਉੱਥੇ ਤੂੰ ਵੀ ਮੌਜੂਦ ਹੁੰਦਾ ਏਂ..!!

Title: Teri mojudgi || sacha pyar shayari || Punjabi status