Skip to content

IMG_20220901_133220-84c2250e

Title: IMG_20220901_133220-84c2250e

Best Punjabi - Hindi Love Poems, Sad Poems, Shayari and English Status


Rabb da deedar || love status || two line shayari

Takk ke tenu rabb da deedar ho janda c…
Mein jinni vaar tenu dekhda c, onni vaar pyar ho janda c..❤

ਤੱਕ ਕੇ ਤੈਨੂੰ ਰੱਬ ਦਾ ਦੀਦਾਰ ਹੋ ਜਾਂਦਾ ਸੀ…
ਮੈਂ ਜਿੰਨੀ ਵਾਰ ਤੈਨੂੰ ਵੇਖਦਾ ਸੀ, ਓਨੀ ਵਾਰ ਪਿਆਰ ਹੋ ਜਾਂਦਾ ਸੀ❤

Title: Rabb da deedar || love status || two line shayari


Aap nu nihara 😍 || Punjabi love status || love shayari

Sahwein ho bin sheeshe aap nu nihara mein😍
Teri akhan ch dekh dekh khud nu sawara mein🙈..!!

ਸਾਹਵੇਂ ਤੇਰੇ ਹੋ ਬਿਨ ਸ਼ੀਸ਼ੇ ਆਪ ਨੂੰ ਨਿਹਾਰਾਂ ਮੈਂ😍
ਤੇਰੀ ਅੱਖਾਂ ‘ਚ ਦੇਖ ਦੇਖ ਖੁਦ ਨੂੰ ਸਵਾਰਾਂ ਮੈਂ🙈..!!

Title: Aap nu nihara 😍 || Punjabi love status || love shayari