Khuda ke bahane uski raah dekha karte hai
Naumeed mein umeed jagane har khuaab mein use dekha karte hai❤
खुदा के बहाने, उसकी राह देखा करते है।।
नाउम्मीद मे उम्मीद जगाने, हर ख्वाब मे उसे देखा करते है।।❤
Khuda ke bahane uski raah dekha karte hai
Naumeed mein umeed jagane har khuaab mein use dekha karte hai❤
खुदा के बहाने, उसकी राह देखा करते है।।
नाउम्मीद मे उम्मीद जगाने, हर ख्वाब मे उसे देखा करते है।।❤
Mar me v jaana
jeo taithon v ni hauna
dil mera tuttna
vekhi, akhaan teriyaan ne v rauna
ਮਰ ਮੈਂ ਵੀ ਜਾਣਾ
ਜਿਓਂ ਤੈਥੋਂ ਵੀ ਨੀ ਹੋਣਾ
ਦਿਲ ਮੇਰਾ ਟੁੱਟਣਾ
ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ
kine chalak si sohne sajjan
me hairaan haa ohna de darshan dargaah karke
kade khand naalo mithe lagde si
ajh lagde aah fiki chaah warge
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….