
Ilzam khud te lite ne..!!
Dil sade kamle te
Vaar sajjna ne kite ne..!!
Enjoy Every Movement of life!

Aa roohan da shingar kariye❤️
Pyar de bandhan naal sjayiye😍..!!
Chal gurhiyan preetan pa sajjna😇
Do ton aapan ikk ho jayiye😘..!!
ਆ ਰੂਹਾਂ ਦਾ ਸ਼ਿੰਗਾਰ ਕਰੀਏ ❤️
ਪਿਆਰ ਦੇ ਬੰਧਨ ਨਾਲ ਸਜਾਈਏ😍..!!
ਚੱਲ ਗੂੜ੍ਹੀਆਂ ਪ੍ਰੀਤਾਂ ਪਾ ਸੱਜਣਾ😇
ਦੋ ਤੋਂ ਆਪਾਂ ਇੱਕ ਹੋ ਜਾਈਏ😘..!!
Kuj karn da jazba howe taa
Mushkil to mushkil halat vi sukhale ho jande Hun…
ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ
ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ..