Skip to content

Screenshot_2022_0918_104245-45f967e3

Title: Screenshot_2022_0918_104245-45f967e3

Best Punjabi - Hindi Love Poems, Sad Poems, Shayari and English Status


Kismat da marra || sad Punjabi status || sad in love

Kismat da vi marra reh gya 
Jinn da na hun sahara reh gya 
Tenu ohnde kol vekhke 
Mera dil vechara reh gya 
Ni Mera dil kunwara reh gya💔🥀

ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀

Title: Kismat da marra || sad Punjabi status || sad in love


Teri yaad || true love shayari || Punjabi status

Jinna sochi jayiye vich dubbde jaiye
Teri yaadan di dunghai dunghe paniyan to ghatt nahi..!!

ਜਿੰਨਾਂ ਸੋਚੀ ਜਾਈਏ ਵਿੱਚ ਡੁੱਬਦੇ ਜਾਈਏ
ਤੇਰੀ ਯਾਦਾਂ ਦੀ ਡੂੰਘਾਈ ਡੂੰਘੇ ਪਾਣੀਆਂ ਤੋਂ ਘੱਟ ਨਹੀਂ..!!

Title: Teri yaad || true love shayari || Punjabi status