
Mere supne chalan tere naal ve mehrma..!!
Dil utte vaar kite dasswein jehe
Kita pyar ne e haal behaal ve mehrma..!!
Gribi Rabb☝ ne diti Aa✍
Ae na teri👈 na 👉meri Aa
grib peda hoya kise di ni
je grib mara fer glti teri Aa..👌💯😏
ਗਰੀਬੀ ਰਬ ਨੇ ਦਿਤੀ ਆ
ਏ ਨਾ ਤੇਰੀ ਨਾ ਮੇਰੀ ਆ😏😊
ਗਰੀਬ ਪੈਦਾ ਹੋਯਾ ਕਿਸੇ ਦੀ ਨੀ
ਜੇ ਗਰੀਬ ਮਰਾ ਫੇਰ ਗਲਤੀ ਤੇਰੀ ਆ..✅💯
~~~~ Plbwala®️✓✓✓✓
Tere gma ch mar mar jiona hor kinna
Teri udeek ch hor kinne laine saah dsde..!!
Ja taan bhullne di koi tarkeeb dass Sanu
Ja tere vall jande sanu raah dssde..!!
ਤੇਰੇ ਗਮਾਂ ‘ਚ ਮਰ ਮਰ ਜਿਉਣਾ ਹੋਰ ਕਿੰਨਾ
ਤੇਰੀ ਉਡੀਕ ‘ਚ ਹੋਰ ਕਿੰਨੇ ਲੈਣੇ ਸਾਹ ਦੱਸਦੇ..!!
ਜਾਂ ਤਾਂ ਭੁੱਲਣੇ ਦੀ ਕੋਈ ਤਰਕੀਬ ਦੱਸ ਸਾਨੂੰ
ਜਾਂ ਤੇਰੇ ਵੱਲ ਜਾਂਦੇ ਸਾਨੂੰ ਰਾਹ ਦੱਸਦੇ..!!