
fer ke ni langhi da
sajjna ve sajjan ban ke
sajjan ni thhaggi da

Nind uddi mastani akhiyan di
Hun chain Na dil nu aawe..!!
Sade birha vich hoye haal bure
Sajjna di yaad satawe..!!
ਨੀਂਦ ਉੱਡੀ ਮਸਤਾਨੀ ਅੱਖੀਆਂ ਦੀ
ਹੁਣ ਚੈਨ ਨਾ ਦਿਲ ਨੂੰ ਆਵੇ..!!
ਸਾਡੇ ਬਿਰਹਾਂ ਵਿੱਚ ਹੋਏ ਹਾਲ ਬੁਰੇ
ਸੱਜਣਾ ਦੀ ਯਾਦ ਸਤਾਵੇ..!!
main bahut peeti, peeti main bahut tainu bhulan lai
pee k main mehfil sazaai fatt ishq de seen lai
pr chandri eh na charri, te na hi teri yaad mitta saki
ਅੱਜ ਬਹੁਤ ਪੀਤੀ, ਪੀਤੀ ਮੈਂ ਬਹੁਤ ਤੈਨੂੰ ਭੁੱਲਣ ਲਈ
ਪੀ ਕੇ ਮੈਂ ਮਹਫਿਲ ਸਜਾਈ ਫਟ ਇਸ਼ਕ ਦੇ ਸੀਨ ਲਈ
ਪਰ ਚੰਦਰੀ ਇਹ ਨਾ ਚੱੜੀ, ਤੇ ਨਾ ਹੀ ਤੇਰੀ ਯਾਦ ਮਿਟਾ ਸਕੀ