Best Punjabi - Hindi Love Poems, Sad Poems, Shayari and English Status
Sach || 2 lines punjabi statsu || ekalle rehna
K yaar kalle rehna sikhlo
Kyon k ethe koi kise da ni
Title: Sach || 2 lines punjabi statsu || ekalle rehna
Suppne tere hi aaye || shayari punjabi yaad
Bhulne ni kade pal jo tere naa bataye
na chahunde hoye v sajjna supne tere hi aaye
na reha vas saaha te jis din de ne tere naal nain mlaye
ਭੁੱਲਣੇ ਨੀ ਕਦੇ ਪਲ ਜੋ ਤੇਰੇ ਨਾਂ ਬਤਾਏ
ਨਾ ਚਾਹੁੰਦੇ ਹੋਏ ਵੀ ਸੱਜਣਾਂ ਸੁਪਨੇ ਤੇਰੇ ਹੀ ਆਏ
ਨਾ ਰਿਹਾ ਵੱਸ ਸਾਹਾ ਤੇ ਜਿਸ ਦਿਨ ਦੇ ਨੇ ਤੇਰੇ ਨਾ ਨੈਣ ਮਲਾਏ

