Skip to content

Wafa k dariyaa kabhi | Hindi shayari

वफा ❤️का दरिया कभी❌ रुकता नहीं है,
इश्क में 😍आशिक कभी 🤪झुकता नहीं है…😨

Title: Wafa k dariyaa kabhi | Hindi shayari

Best Punjabi - Hindi Love Poems, Sad Poems, Shayari and English Status


Sanu apna bana leya || love shayari || Punjabi status

Oh Sajjan pyare lagde ne😘
Sanu apna bna leya 😍keh gaye ne..!!
Oh hassde 😊hoye zindagi ch aaye c😇
Te dil ❤️sada sathon le gaye ne🤷..!!

ਉਹ ਸੱਜਣ ਪਿਆਰੇ ਲੱਗਦੇ ਨੇ😘
ਸਾਨੂੰ ਆਪਣਾ ਬਣਾ ਲਿਆ😍 ਕਹਿ ਗਏ ਨੇ..!!
ਉਹ ਹੱਸਦੇ ਹੋਏ😊 ਜ਼ਿੰਦਗੀ ‘ਚ ਆਏ ਸੀ😇
ਤੇ ਦਿਲ❤️ ਸਾਡਾ ਸਾਥੋਂ ਲੈ ਗਏ ਨੇ🤷..!!

Title: Sanu apna bana leya || love shayari || Punjabi status


GALTI IK V NAI || Dukh Status Punjabi

Duniyan nu meri haqiqat
bare pata v nai
ilzaam hazaaran ne
te galti ik v nai

ਦੁਨੀਆ ਨੂੰ ਮੇਰੀ ਹਕੀਕਤ
ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ
ਤੇ ਗਲਤੀ ਇਕ ਵੀ ਨਹੀਂ

Title: GALTI IK V NAI || Dukh Status Punjabi