Zimevaariyaan ne aina jakad lya bachpan ton
k aapne vajood da ehsaas hi na reha
paalde rahe sdaa doojeyaa de supneyaa nu
ta hi apna koi supna khaas na reha
ਜ਼ਿੰਮੇਵਾਰੀਆਂ ਨੇ ਐਨਾ ਜਕੜ ਲਿਆ ਬਚਪਨ ਤੋਂ
ਕਿ ਆਪਣੇ ਵਜੂਦ ਦਾ ਅਹਿਸਾਸ ਹੀ ਨਾ ਰਿਹਾ।
ਪਾਲਦੇ ਰਹੇ ਸਦਾ ਦੂਜਿਆਂ ਦੇ ਸੁਪਨਿਆਂ ਨੂੰ,
ਤਾਂ ਹੀ ਆਪਣਾ ਕੋਈ ਸੁਪਨਾ ਖਾਸ ਨਾ ਰਿਹਾ।
Kujh zindagi de din change, kujh maadhe mile
kujh apne saath chhad gaye, kujh gairaa de sahaare mile
kai changeyaa ne changa sikhayeya,
bureyaa ton v sabak karare mile
ਕੁਝ ਜ਼ਿੰਦਗੀ ਦੇ ਦਿਨ ਚੰਗੇ,ਕੁਝ ਮਾੜੇ ਮਿਲੇ..
ਕੁਝ ਆਪਣੇ ਸਾਥ ਛੱਡ ਗਏ,ਕੁਝ ਗੈਰਾਂ ਦੇ ਸਹਾਰੇ ਮਿਲੇ..
ਕਈ ਚੰਗਿਆ ਨੇ ਚੰਗਾ ਸਿਖਾਇਆ,ਬੁਰਿਆ ਤੋਂ ਵੀ ਸਬਕ ਕਰਾਰੇ ਮਿਲੇ..