Skip to content

IMG_1671537488160-ce3b0bea

Title: IMG_1671537488160-ce3b0bea

Best Punjabi - Hindi Love Poems, Sad Poems, Shayari and English Status


Ohde door jaan to || 2 lines love status

💕ਓਹਦੇ ਦੂਰ ਜਾਣ ਤੋਂ ਬਾਅਦ ਪਤਾ ਲੱਗਿਆ
ਕੇ ਕਿੰਨਾ ਜਿਆਦਾ ਕਰੀਬ ਹੋਗਿਆ ਸੀ,,, ਝੱਲਾ ਜਿਹਾ💕

Ohde door jaan to baad pta lggea…
K kina jyada kreeb hogea c ….jhalla jea!!!

kittu

Title: Ohde door jaan to || 2 lines love status


Hamsafar bahut ne || love shayari punjabi

Hamsafar bahut ne par koi v jachda nahi
tere siwa koi chehra dil vich vasda nahi

ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ,
ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ 😊

Title: Hamsafar bahut ne || love shayari punjabi