Skip to content

waqt Kadd ke aawi || love Punjabi status

Waqt kadd ke aawi kade baithi mere kol
Dil ch bada kuj e jo tenu dassna e..!!
Sade mail hi dass kado hoye ne sajjna
Aje taa rajj ke tere naal russna e..!!

ਵਕ਼ਤ ਕੱਢ ਕੇ ਆਵੀਂ ਕਦੇ ਬੈਠੀ ਮੇਰੇ ਕੋਲ
ਦਿਲ ‘ਚ ਬੜਾ ਕੁਝ ਏ ਜੋ ਤੈਨੂੰ ਪੁੱਛਣਾ ਏ..!!
ਸਾਡੇ ਮੇਲ ਹੀ ਦੱਸ ਕਦੋ ਹੋਏ ਨੇ ਸੱਜਣਾ
ਅਜੇ ਤਾਂ ਰੱਜ ਕੇ ਤੇਰੇ ਨਾਲ ਰੁੱਸਣਾ ਏ..!!

Title: waqt Kadd ke aawi || love Punjabi status

Best Punjabi - Hindi Love Poems, Sad Poems, Shayari and English Status


Dosti || hindi kavita || poetry on dosti

दोस्ती
प्यार का मीठा दरिया है
पुकारता है हमें

आओ, मुझमें नहाओ
डूबकी लगाओ
प्यार का सौंधा पानी
हाथों में भर कर ले जाओ

आओ
जी भर कर गोता लगाओ
मौज-मस्ती की शंख-सीपियाँ
जेबों में भर कर ले जाओ

दोस्ती का दरिया
गहरा है, फैला है
इसमें नहीं तैरती
धोखे की छोटी नौका
कोशिश की तो
बचने का नहीं मिलेगा मौका

Title: Dosti || hindi kavita || poetry on dosti


Safar si tere naal || one side love

safar si tere naal
waqt da kujh pata nai chaleyaa
lutt de rahe jide ton
ohda naa tak pataa nahi chaleyaa

ਸਫ਼ਰ ਸੀ ਤੇਰੇ ਨਾਲ
ਵਕ਼ਤ ਦਾ ਕੁਝ ਪਤਾ ਨਹੀਂ ਚਲੀਆਂ
ਲੁਟ ਦੇ ਰਹੇ ਜਿਦੇ ਤੋਂ
ਓਹਦਾ ਨਾਂ ਤਕ ਪਤਾ ਨਹੀਂ ਚਲੀਆਂ
—ਗੁਰੂ ਗਾਬਾ 🌷

Title: Safar si tere naal || one side love