Skip to content

Screenshot_2022_0607_101012-975510cf

Title: Screenshot_2022_0607_101012-975510cf

Best Punjabi - Hindi Love Poems, Sad Poems, Shayari and English Status


Dhee || Punjabi status on Dhee

Dhee de dukh v dhadde rbba
Dhee de jakham bdy hi doonge
Sath de k v peo bhrawa da
Apki war ikali sahey
Dhi de dukh vi dadhey Rbba 😕

ਧੀ ਦੇ ਦੁੱਖ ਵੀ ਡਾਢੇ ਰੱਬਾ
ਧੀ ਦੇ ਜ਼ਖ਼ਮ ਬੜੇ ਹੀ ਡੂੰਘੇ
ਸਾਥ ਦੇ ਕੇ ਵੀ ਪਿਓ ਭਰਾਵਾ ਦਾ
ਆਪਣੀ ਵਾਰ ਇਕੱਲੀ ਸਹੇ
ਧੀ ਦੇ ਦੁੱਖ ਵੀ ਡਾਢੇ ਰੱਬਾ 😕

Title: Dhee || Punjabi status on Dhee


Sakoon di talaash || 2 lines status love

talaash sakoon di si
mainu tu labh gya

ਤਲਾਸ਼ ਸਕੂਨ ਦੀ ਸੀ ,
ਮੈਨੂੰ ਤੂੰ ਲੱਭ ਗਿਆ 😍💕

Title: Sakoon di talaash || 2 lines status love